Aarti Satinder Sartaaj Mp3 Download, Ringtone Callertune codes, Lyrics

New devotional song Aarti by satinder sartaaj ringtone, callertune, gopal tera aarta download in high quality 320 kbps, 128, 192 from pagalworld, mr punjab, mr jatt, dj johal, mp3mad, mp3skull online.

ਸਾਢੇ ਪੰਜ ਸਦੀਆਂ ਬਾਅਦ ਦੇ ਕੱਤਕ ਦਾ ਇਹ ਇਤਿਹਾਸਿਕ ਦਿਨ ਜੋ ਭਾਗਾਂ ਨਾਲ਼ ਸਾਡੀ ਜ਼ਿੰਦਗੀ ‘ਚ ਆਇਆ ਹੈ.. ਤੇ 72 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਦੇ ਦੀਦਾਰ ਖੁੱਲ੍ਹੇ ਨੇ..ਇਸ ਮੁਬਾਰਕ ਮੌਕੇ ‘ਤੇ ਸਰਬੱਤ ਲੋਕਾਈ ਦੇ ਓਸ ਪੀਰ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਨਜ਼ਰਾਨੇ ਦੇ ਤੌਰ ਤੇ “ਆਰਤੀ” {ਅਕ਼ੀਦਤ-ਏ-ਸਰਤਾਜ} ਪੇਸ਼ ਕਰਦੇ ਹਾਂ ਜੀ 🙏🏻

On the Auspicious occasion of Guru Nanak Dev ji’s 550th Birth fiesta celebrations.. We are offering our devotion through the Universal Worship #AARTI🤲🏽{Aqeedat-e- Sartaaj}🙏🏻

AARTI {Aqeedat-e-Sartaaj} | SATINDER SARTAAJ | 550th Birth Fiesta of Guru Nanak Dev Ji | Devotional


Title: AARTI {Aqeedat-e-Sartaaj}
Singer - Satinder Sartaaj
Music composed and programmed by - Beat Minister
Acoustic guitar - Gursimran Panesar
Dilruba - Prof Amandeep Singh
Bass guitar - Abhilash Nayyar
Mandolin and Rabab - Chandrakant Lakshpati
Tabla - Shibbu
Mridangam - Kaushal Shakers, Tambourines, Manjeera - KC and Yusuf
Afro Percussions, Nagara, Wood Blocks - KC
Duff - Hemant Krishan
Additional programming - Kawaljit Singh And Gursimran Panesar
Recorded by - Beat Minister And Suresh Sharma
Mixed and Mastered by - Sameer Charegaonkar
Produced By: Sumeet Singh
Label: Saga Music
Digial Managed By: Unisys Infosolutions



ਵਾਹ ਜੀ ਵਾਹ , ਸਰਤਾਜ ਸਾਬ ਐਨਾ ਰਸ ਆਵਾਜ਼ ਚ, ਰੱਬ ਤੁਹਾਨੂੰ ਲੰਬੀ ਉਮਰ ਬਕਸ਼ੇ।।।
ਤੇ ਤੁਸੀਂ ਪੰਜਾਬੀਅਤ ਦੀ ਸੇਵਾ ਕਰਦੇ ਰਹੋ।
ਤੁਸੀ ਪੰਜਾਬੀ ਦੇ ਸੱਚੇ ਸੇਵਕ ਹੋ।

ਕੋਈ ਵੀ ਲਫਜ ਹੀ ਨਹੀਂ ਹੈ ਮੇਰੇ ਕੋਲ ਤਰੀਫ ਦਾ
ਮਹਾਰਾਜ ਜੀ ਕਿਰਪਾ ਰੱਖਣ ਸਰਤਾਜ ਜੀ ਤੇ
ਸਕੂਨ ਮਿਲਦਾ ਹੈ

ਵੀਰੇ ਮੈ ਸਾਰੀ ਆਰਤੀ ਸੁਣੀ ਭਾਵੇ ਕਈ ਸ਼ਬਦ ਮੈਨੂੰ ਸਮਝ ਨਹੀ ਆਏ ਪਰ ਦਿੱਲ ਬਾਗੋਬਾਗ ਹੋ ਗਿਆ ਰੱਬ ਰਾਖਾ 🙏

ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸਾਹ ਦੀ ਬਾਣੀਂ ਸੁਰੂ ਹੋ ਜਾਂਦੀ ਏ ਇਕ ਅਕਿਹ ਅਨੰਦ ਸੁਰੂ ਹੋ ਜਾਂਦਾ ।👏

ਬਲਵੰਤ ਗਾਰਗੀ ਨੇ ਲਿਖਿਆ ਕੇ "" ਮਹਾਨ ਅਤੇ ਮਸ਼ਹੂਰ ਹੋਣ ਵਿਚ ਬਹੁਤ ਫਰਕ ਹੈ""

ਬਾਕੀ ਗਾਇਕ ਜਦੋਂ ਮਸ਼ਹੂਰ ਹੋਣਗੇ ਉਸ ਵਖਤ ਸਰਤਾਜ ਜੀ ਮਹਾਨ ਗਾਇਕ ਹੋਣਗੇ।

ਵਾਹਿਗੁਰੂ ਜੀ🙏🙏🙏
ਮੈਂ ਸਿੰਰਦਰ ਸਰਤਾਜ ਜਿਹੀ ਗਾਇਕੀ ਅੱਜ ਦੇ ਕਿਸੇ ਹੋਰ ਗਾਇਕ ਵਿੱਚ ਨਹੀਂ ਦੇਖੀ,,👍👍👍👍

ਕਿੰਨਾ ਸਕੂਨ ਮਿਲਿਆ ਵਾਹਿਗੁਰੂ ਜੀ ਦਾ ਨਾਮ ਸਿਮਰ ਕੇ 🙏

ਵਾਹ ਅਨੰਦ.... ਵਾਹ ਕਮਾਲ
ਰੂਹਾਨੀਅਤ ਭਰੇ ਓਹ ਪਲ ਜੱਦ ਕੰਨਾ ਚ ਵਾਹਿਗੁਰੂ ਜੀ ਦੀ ਬਾਣੀ ਪਈ। ਕਿਨੀ ਸ਼ੁੱਧਤਾ,ਮਿਠਾਸ ਤੇ ਟਿਕਾਓ ਹੈ ਸਰਤਾਜ ਵੀਰ ਤੁਹਾਡੀ ਅਵਾਜ਼ ਵਿਚ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪ ਤੇ ਮੇਹਰ ਭਰਿਆ ਹੱਥ ਰੱਖਣ

Download Aarti by Satinder Sartaaj


 Download [320 kbps] (40.76MB)

 Download [128 kbps] (16.87MB)

 Download [48 kbps] (6.71MB)
Aarti Satinder Sartaaj Mp3 Download, Ringtone Callertune codes, Lyrics Aarti Satinder Sartaaj Mp3 Download, Ringtone Callertune codes, Lyrics Reviewed by Anjana Singh Bhojpuri on 06:16:00 Rating: 5

No comments:

Powered by Blogger.